Bhagwant Mann
Bhagwant Mann
  • Видео 3 330
  • Просмотров 80 818 510
ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਉਹਨਾਂ ਦੇ ਘਰਾਂ ਚ ਖੁਸ਼ੀਆਂ ਲੈਕੇ ਆ ਰਹੇ ਹਾਂ #bhagwantmann #govtjobs #jobs
ਅੱਖਾਂ 'ਚ ਚਿਰਾਂ ਤੋਂ ਰੁਜ਼ਗਾਰ ਦੀ ਉਮੀਦ ਲਾਈ ਬੈਠੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਲੈਕੇ ਆ ਰਹੇ ਹਾਂ... ਇਹ ਸਿਰਫ਼ ਇੱਕ ਨੌਕਰੀ ਦਾ ਨਿਯੁਕਤੀ ਪੱਤਰ ਨਹੀਂ, ਪੂਰੇ ਪਰਿਵਾਰ ਦੇ ਸੁਪਨੇ ਪੂਰੇ ਹੋਣ ਦਾ ਸੁਨੇਹਾ ਹੈ... ਪੰਜਾਬੀਓ ਸਾਡੇ 'ਤੇ ਇਸੀ ਤਰ੍ਹਾਂ ਆਪਣਾ ਯਕੀਨ ਬਣਾਈ ਰੱਖਿਓ, ਤੁਹਾਡੇ ਹੰਝੂਆਂ ਨੂੰ ਖੁਸ਼ੀਆਂ ਵਿੱਚ ਬਦਲਣ ਲਈ ਵਚਨਬੱਧ ਹਾਂ..
Просмотров: 216

Видео

ਲੋਕਾਂ ਤੋਂ ਟੈਕਸ ਦੇ ਰੂਪ ਚ ਲਏ ਪੈਸੇ ਨੂੰ ਸਹੂਲਤਾਂ ਰਾਹੀਂ ਮੋੜਨਾ ਹੀ ਸਰਕਾਰ ਦਾ ਕੰਮ ਹੁੰਦੈ #bhagwantmann #punjab
Просмотров 7544 часа назад
ਲੋਕਾਂ ਤੋਂ ਟੈਕਸ ਦੇ ਰੂਪ 'ਚ ਲਏ ਪੈਸੇ ਨੂੰ ਸਹੂਲਤਾਂ ਰਾਹੀਂ ਮੋੜਨਾ ਹੀ ਸਰਕਾਰ ਦਾ ਕੰਮ ਹੁੰਦਾ ਹੈ... ਨਾ ਕਿ ਲੋਕਾਂ ਨੂੰ ਖ਼ਜ਼ਾਨਾ ਖ਼ਾਲੀ ਕਹਿ ਕੇ ਉਹਨਾਂ ਤੋਂ ਖਹਿੜਾ ਛੁਡਾਉਣਾ... ਅਸੀਂ ਪੰਜਾਬੀਆਂ ਨੂੰ ਵਧੀਆ ਸਕੂਲ, ਮੁਫ਼ਤ ਇਲਾਜ, ਮੁਫ਼ਤ ਬਿਜਲੀ ਅਤੇ ਪਾਣੀ ਵਰਗੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ...
#ਰੁਜ਼ਗਾਰ ਮਿਲਣ ‘ਤੇ ਨੌਜਵਾਨਾਂ ਦੇ ਮੁੜ ਖਿੜ੍ਹੇ ਚਿਹਰੇ #bhagwantmann #punjab #govtjobs #jobs #youth #punjabi
Просмотров 5394 часа назад
ਪਿਛਲੇ ਵਾਲਿਆਂ ਦੀਆਂ ਗਲਤੀਆਂ ਕਰਕੇ ਨੌਜਵਾਨ ਉਮੀਦ ਛੱਡ ਚੁੱਕੇ ਸੀ ਪਰ ਮੈਨੂੰ ਖੁਸ਼ੀ ਹੈ ਕਿ ਹੁਣ ਰੁਜ਼ਗਾਰ ਮਿਲਣ ‘ਤੇ ਨੌਜਵਾਨਾਂ ਦੇ ਚਿਹਰੇ ਮੁੜ ਖਿੜ੍ਹ ਰਹੇ ਨੇ… ਤੁਸੀਂ ਆਪਣੀ ਮਿਹਨਤ ਜਾਰੀ ਰੱਖੋ, ਹੋਰ ਵੱਡੀਆਂ ਜ਼ਿੰਮੇਵਾਰੀਆਂ ਤੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ…
ਲੋਕਾਂ ਦੇ ਘਰਾਂ ‘ਚ ਖੁਸ਼ੀਆਂ ਦੇ ਦੀਵੇ ਰੁਸ਼ਨਾਉਣ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ #govtjobs #bhagwantmann
Просмотров 2,4 тыс.7 часов назад
ਮੈਨੂੰ ਬਹੁਤ ਖੁਸ਼ੀ ਹੈ ਕਿ ਆਮ ਘਰਾਂ ਦੇ ਧੀਆਂ-ਪੁੱਤ ਜੋ ਸਰਕਾਰੀ ਨੌਕਰੀਆਂ ਦੀ ਆਸ ਛੱਡ ਚੁੱਕੇ ਸੀ, ਉਹਨਾਂ ਨੂੰ ਬਿਨਾਂ ਰਿਸ਼ਵਤ ਤੇ ਸਿਫ਼ਾਰਿਸ਼ ਤੋਂ ਸਰਕਾਰੀ ਨੌਕਰੀਆਂ ਮਿਲ਼ ਰਹੀਆਂ ਨੇ… ਲੋਕਾਂ ਦੇ ਘਰਾਂ ‘ਚ ਖੁਸ਼ੀਆਂ ਦੇ ਦੀਵੇ ਰੁਸ਼ਨਾਉਣ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ…
ਦਿੱਲੀ ਤੇ ਪੰਜਾਬ ਵਾਂਗ ਹਰਿਆਣੇ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ #bhagwantmann #haryana
Просмотров 34712 часов назад
ਹਰਿਆਣੇ ਦੇ ਕੋਨੇ ਕੋਨੇ 'ਚੋਂ ਕਲਾਇਤ ਵਿਖੇ 'ਬਦਲਾਅ ਜਨਸਭਾ' 'ਚ ਪਹੁੰਚੇ ਲੋਕਾਂ ਦੇ ਇਸ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ 5 ਅਕਤੂਬਰ ਨੂੰ ਇੱਕ ਨਵੀਂ ਕਹਾਣੀ ਲਿਖਣਗੇ... ਦਿੱਲੀ ਤੇ ਪੰਜਾਬ ਵਾਂਗ ਹਰਿਆਣੇ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ...
ਅਧਿਆਪਕਾਂ ਨੂੰ ਅਪੀਲ, ਬੱਚਿਆਂ ਨੂੰ ਸ਼ੁੱਧ #ਪੰਜਾਬੀ ਬੋਲਣੀ ਅਤੇ ਪੜ੍ਹਨੀ ਸਿਖਾਓ #bhagwantmann #punjabi
Просмотров 56512 часов назад
ਅਸੀਂ ਅਧਿਆਪਕਾਂ ਨੂੰ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਸ਼ੁੱਧ ਪੰਜਾਬੀ ਬੋਲਣੀ ਅਤੇ ਪੜ੍ਹਨੀ ਸਿਖਾਓ... ਬੱਚਿਆਂ ਨੂੰ ਵੱਧ ਤੋਂ ਵੱਧ ਆਪਣੀ ਮਾਂ ਬੋਲੀ ਨਾਲ ਜੋੜੋ... ਆਉਣ ਵਾਲੇ ਦਿਨਾਂ 'ਚ ਪੰਜਾਬੀ ਦੇ ਅਧਿਆਪਕਾਂ ਦੀ ਹੋਰ ਭਰਤੀ ਕੀਤੀ ਜਾਵੇਗੀ...
ਅੱਜ ਅਧਿਆਪਕ ਦਿਵਸ ਮੌਕੇ ਵਿੱਦਿਆ ਦਾ ਦਾਨ ਵੰਡਣ ਵਾਲੇ ਸੂਬੇ ਦੇ ਹਰ ਇੱਕ ਅਧਿਆਪਕ ਨੂੰ ਬਹੁਤ-ਬਹੁਤ ਵਧਾਈਆਂ #teachersday
Просмотров 46414 часов назад
ਅੱਜ ਅਧਿਆਪਕ ਦਿਵਸ ਮੌਕੇ ਵਿੱਦਿਆ ਦਾ ਦਾਨ ਵੰਡਣ ਵਾਲੇ ਸੂਬੇ ਦੇ ਹਰ ਇੱਕ ਅਧਿਆਪਕ ਨੂੰ ਬਹੁਤ-ਬਹੁਤ ਵਧਾਈਆਂ... ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਨੇ... ਜੋ ਮਾਪਿਆਂ ਤੋਂ ਬਾਅਦ ਬੱਚੇ ਦੀ ਜ਼ਿੰਦਗੀ 'ਚ ਸਭ ਤੋਂ ਅਹਿਮ ਰੋਲ ਅਦਾ ਕਰਦੇ ਹਨ...
#ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਫਾਇਰ ਬ੍ਰਿਗੇਡ 'ਚ ਕੁੜੀਆਂ ਦੀ #ਭਰਤੀ ਕਰੇਗਾ #bhagwantmann #firebrigade
Просмотров 99914 часов назад
ਦੇਸ਼ 'ਚ ਕਿਤੇ ਵੀ ਫਾਇਰ ਬ੍ਰਿਗੇਡ ਵਿੱਚ ਕੁੜੀਆਂ ਦੀ ਭਰਤੀ ਨਹੀਂ ਹੈ... ਅਸੀਂ ਫਾਇਰ ਬ੍ਰਿਗੇਡ 'ਚ ਕੁੜੀਆਂ ਦੀ ਭਰਤੀ ਨੂੰ ਸੁਖਾਲਾ ਕਰਨ ਲਈ ਨਿਯਮਾਂ 'ਚ ਬਦਲਾਅ ਕਰ ਰਹੇ ਹਾਂ... ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਫਾਇਰ ਬ੍ਰਿਗੇਡ 'ਚ ਕੁੜੀਆਂ ਦੀ ਭਰਤੀ ਕਰੇਗਾ...
ਪੰਜਾਬ 'ਚ ਡੀ.ਏ.ਪੀ ਦੀ ਕੋਈ ਘਾਟ ਨਹੀਂ ਹੋਵੇਗੀ...ਜਾਖੜ ਸਾਬ੍ਹ ਤੁਸੀਂ ਆਪਣੀ ਚਿੰਤਾ ਕਰੋ #bhagwantmann #DAP #punjab
Просмотров 65916 часов назад
ਪੰਜਾਬ 'ਚ ਡੀ.ਏ.ਪੀ ਦੀ ਕੋਈ ਘਾਟ ਨਹੀਂ ਹੋਵੇਗੀ...ਜਾਖੜ ਸਾਬ੍ਹ ਤੁਸੀਂ ਆਪਣੀ ਚਿੰਤਾ ਕਰੋ #bhagwantmann #DAP #punjab
ਪੰਜਾਬੀਆਂ ਨੂੰ ਵੱਡੀ ਰਾਹਤ, ਅੱਜ ਪਲਾਟਾਂ ਦੀ ਰਜਿਸਟਰੀ ਵੇਲੇ NOC ਵਾਲੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ #bhagwantmann
Просмотров 3,6 тыс.19 часов назад
ਪੰਜਾਬੀਆਂ ਨੂੰ ਵੱਡੀ ਰਾਹਤ, ਅੱਜ ਪਲਾਟਾਂ ਦੀ ਰਜਿਸਟਰੀ ਵੇਲੇ NOC ਵਾਲੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ #bhagwantmann
ਜ਼ਿਲ੍ਹਾ ਫਾਜ਼ਿਲਕਾ ਦੇ ਇਲਾਕੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ,ਜਿਸ ਦੇ ਹੱਲ ਲਈ ਅਸੀਂ ਲੱਗੇ ਹੋਏ ਹਾਂ #bhagwantmann
Просмотров 1,8 тыс.19 часов назад
ਜ਼ਿਲ੍ਹਾ ਫਾਜ਼ਿਲਕਾ ਦੇ ਇਲਾਕੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ,ਜਿਸ ਦੇ ਹੱਲ ਲਈ ਅਸੀਂ ਲੱਗੇ ਹੋਏ ਹਾਂ #bhagwantmann
ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ
Просмотров 582День назад
ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ
25 ਸਾਲ ਰਾਜ ਕਰਨ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਕੋਲ ਅੱਜ 25 ਬੰਦੇ ਨਹੀਂ ਲੱਭ ਰਹੇ #bhagwantmann #punjab
Просмотров 2,2 тыс.День назад
25 ਸਾਲ ਰਾਜ ਕਰਨ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਕੋਲ ਅੱਜ 25 ਬੰਦੇ ਨਹੀਂ ਲੱਭ ਰਹੇ #bhagwantmann #punjab
'ਖੇਡਾਂ ਵਤਨ ਪੰਜਾਬ ਦੀਆਂ' ਦੇ ਤੀਜੇ ਸੀਜ਼ਨ ਦੀ #ਸੰਗਰੂਰ ਤੋਂ ਸ਼ੁਰੂਆਤ ਕੀਤੀ #bhagwantmann #punjab #sports #youth
Просмотров 718День назад
'ਖੇਡਾਂ ਵਤਨ ਪੰਜਾਬ ਦੀਆਂ' ਦੇ ਤੀਜੇ ਸੀਜ਼ਨ ਦੀ #ਸੰਗਰੂਰ ਤੋਂ ਸ਼ੁਰੂਆਤ ਕੀਤੀ #bhagwantmann #punjab #sports #youth
#ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਮੌਕੇ ਗੁਰਦਾਸ ਮਾਨ ਜੀ ਵੱਲੋਂ ਪੇਸ਼ ਕੀਤੀ ਗਈ ਸ਼ਾਨਦਾਰ ਲਿਖ਼ਤ #bhagwantmann
Просмотров 681День назад
#ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਮੌਕੇ ਗੁਰਦਾਸ ਮਾਨ ਜੀ ਵੱਲੋਂ ਪੇਸ਼ ਕੀਤੀ ਗਈ ਸ਼ਾਨਦਾਰ ਲਿਖ਼ਤ #bhagwantmann
ਗਿੱਦੜਬਾਹਾ ਤੋਂ ਸੀਨੀਅਰ ਆਗੂ ਡਿੰਪੀ ਢਿੱਲੋਂ ਅੱਜ ਪਰਿਵਾਰ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ #AAP 'ਚ ਸ਼ਾਮਿਲ ਹੋਏ...
Просмотров 1,3 тыс.14 дней назад
ਗਿੱਦੜਬਾਹਾ ਤੋਂ ਸੀਨੀਅਰ ਆਗੂ ਡਿੰਪੀ ਢਿੱਲੋਂ ਅੱਜ ਪਰਿਵਾਰ ਸਮੇਤ ਅਕਾਲੀ ਦਲ ਨੂੰ ਅਲਵਿਦਾ ਆ #AAP 'ਚ ਸ਼ਾਮਿਲ ਹੋਏ...
ਨਸ਼ਿਆਂ ਖ਼ਿਲਾਫ਼ ਛੇੜੀ ਵੱਡੀ ਜੰਗ #bhagwantmann #punjab #police #punjabpolice
Просмотров 42414 дней назад
ਨਸ਼ਿਆਂ ਖ਼ਿਲਾਫ਼ ਛੇੜੀ ਵੱਡੀ ਜੰਗ #bhagwantmann #punjab #police #punjabpolice
ਖ਼ਤਮ ਹੋਈਆਂ ਖੱਜਲ ਖ਼ੁਆਰੀਆਂ, ਸੱਥਾਂ ਤੋਂ ਚੱਲ ਰਹੀਆਂ ਨੇ ਕਚਿਹਰੀਆਂ #bhagwantmann #punjab #punjabi #govtofpunjab
Просмотров 69314 дней назад
ਖ਼ਤਮ ਹੋਈਆਂ ਖੱਜਲ ਖ਼ੁਆਰੀਆਂ, ਸੱਥਾਂ ਤੋਂ ਚੱਲ ਰਹੀਆਂ ਨੇ ਕਚਿਹਰੀਆਂ #bhagwantmann #punjab #punjabi #govtofpunjab
#ਪੰਜਾਬ ‘ਚ ਮੁੜ ਤੋਂ ਸ਼ੁਰੂ ਹੋਇਆ ਖੁਸ਼ੀਆਂ ਦਾ ਦੌਰ #bhagwantmann #punjab #punjabi #ranglapunjab #govtjobs
Просмотров 2,4 тыс.14 дней назад
#ਪੰਜਾਬ ‘ਚ ਮੁੜ ਤੋਂ ਸ਼ੁਰੂ ਹੋਇਆ ਖੁਸ਼ੀਆਂ ਦਾ ਦੌਰ #bhagwantmann #punjab #punjabi #ranglapunjab #govtjobs
ਮਨੀਸ਼ ਸਿਸੋਦੀਆ ਨੂੰ ਮਿਲੀ ਜ਼ਮਾਨਤ ਲਈ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ #bhagwantmann #manishsisodia #amritsar
Просмотров 3,9 тыс.14 дней назад
ਮਨੀਸ਼ ਸਿਸੋਦੀਆ ਨੂੰ ਮਿਲੀ ਜ਼ਮਾਨਤ ਲਈ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ #bhagwantmann #manishsisodia #amritsar
ਹੁਣ ਨੌਜਵਾਨਾਂ ਨੂੰ #ਪੰਜਾਬ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ #bhagwantmann #punjab #govtjobs #jobs
Просмотров 65414 дней назад
ਹੁਣ ਨੌਜਵਾਨਾਂ ਨੂੰ #ਪੰਜਾਬ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ #bhagwantmann #punjab #govtjobs #jobs
ਮੁੰਬਈ ਵਿਖੇ ਵਪਾਰੀਆਂ ਨਾਲ ਮੁਲਾਕਾਤ #bhagwantmann #punjab #businessman #industry #meeting #infrastructure
Просмотров 3,2 тыс.14 дней назад
ਮੁੰਬਈ ਵਿਖੇ ਵਪਾਰੀਆਂ ਨਾਲ ਮੁਲਾਕਾਤ #bhagwantmann #punjab #businessman #industry #meeting #infrastructure
ਅੱਜ ਮੁੰਬਈ ਵਿਖੇ ਵੱਖ-ਵੱਖ ਵਪਾਰੀਆਂ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਇੰਡਸਟਰੀ ਲਗਾਉਣ ਦਾ ਸੱਦਾ ਦਿੱਤਾ #bhagwantmann
Просмотров 94921 день назад
ਅੱਜ ਮੁੰਬਈ ਵਿਖੇ ਵੱਖ-ਵੱ ਵਪਾਰੀਆਂ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਇੰਡਸਟਰੀ ਲਗਾਉਣ ਦਾ ਸੱਦਾ ਦਿੱਤਾ #bhagwantmann
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ #bhagwantmann #hajur_saheb
Просмотров 4,4 тыс.21 день назад
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ #bhagwantmann #hajur_saheb
ਰੱਖੜ ਪੁੰਨਿਆ ਮੌਕੇ ਪਵਿੱਤਰ ਧਰਤੀ ਬਾਬਾ ਬਕਾਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ #bhagwantmann
Просмотров 62121 день назад
ਰੱਖੜ ਪੁੰਨਿਆ ਮੌਕੇ ਪਵਿੱਤਰ ਧਰਤੀ ਬਾਬਾ ਬਕਾਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ #bhagwantmann
ਪੰਜਾਬ ਦੇ ਗੱਭਰੂਆਂ ਨੇ ਕੀਤੀ ਕਮਾਲ..ਸਾਨੂੰ ਮਾਣ ਹੈ ਪੂਰੀ ਭਾਰਤੀ ਹਾਕੀ ਟੀਮ ‘ਤੇ #bhagwantmann #hockey
Просмотров 27621 день назад
ਪੰਜਾਬ ਦੇ ਗੱਭਰੂਆਂ ਨੇ ਕੀਤੀ ਕਮਾਲ..ਸਾਨੂੰ ਮਾਣ ਹੈ ਪੂਰੀ ਭਾਰਤੀ ਹਾਕੀ ਟੀਮ ‘ਤੇ #bhagwantmann #hockey
ਖੇਡਾਂ ਪ੍ਰਤੀ ਸਾਡੀ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ #bhagwantmann #punjab #sports #hockey #match
Просмотров 70821 день назад
ਖੇਡਾਂ ਪ੍ਰਤੀ ਸਾਡੀ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ #bhagwantmann #punjab #sports #hockey #match
ਪੈਰਿਸ ਓਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕਰ ਰਹੇ ਹਾਂ
Просмотров 73521 день назад
ਪੈਰਿਸ ਓਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕਰ ਰਹੇ ਹਾਂ
#ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਫਾਇਰ ਬ੍ਰਿਗੇਡ ‘ਚ ਕੁੜੀਆਂ ਦੀ ਭਰਤੀ ਕਰੇਗਾ #bhagwantmann #punjab #jobs
Просмотров 88821 день назад
#ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਫਾਇਰ ਬ੍ਰਿਗੇਡ ‘ਚ ਕੁੜੀਆਂ ਦੀ ਭਰਤੀ ਕਰੇਗਾ #bhagwantmann #punjab #jobs
ਤੁਸੀਂ ਸਾਥ ਅਤੇ ਵਿਸ਼ਵਾਸ ਬਣਾਈ ਰੱਖਿਓ... ਮੈਂ ਹਮੇਸ਼ਾ ਇੱਦਾਂ ਹੀ ਵੱਡੇ ਭਰਾ ਦਾ ਫ਼ਰਜ਼ ਨਿਭਾਉਂਦਾ ਰਹਾਂਗਾ #bhagwantmann
Просмотров 57121 день назад
ਤੁਸੀਂ ਸਾਥ ਅਤੇ ਵਿਸ਼ਵਾਸ ਬਣਾਈ ਰੱਖਿਓ... ਮੈਂ ਹਮੇਸ਼ਾ ਇੱਦਾਂ ਹੀ ਵੱਡੇ ਭਰਾ ਦਾ ਫ਼ਰਜ਼ ਨਿਭਾਉਂਦਾ ਰਹਾਂਗਾ #bhagwantmann

Комментарии

  • @manpree376
    @manpree376 13 секунд назад

    kise nu kuj nhi mil reha ave fudu kich rakhia

  • @sukhwinderkaur5400
    @sukhwinderkaur5400 Час назад

    Sir ji plzz 2023 constable ni v join kra deo ji request aa sir ji

  • @savitaarora3257
    @savitaarora3257 Час назад

    Thank you sir for giving the job

  • @SimranjeetKaur-qt1ct
    @SimranjeetKaur-qt1ct 2 часа назад

    Ett5994 walya nu v dedo offerletter

  • @sharmatenthouse1848
    @sharmatenthouse1848 2 часа назад

    Good job man

  • @harman4063
    @harman4063 3 часа назад

    Kise nu salary v dedo private to v maare haal ne murda baad kmm 60000 da salary 15000 shrm kro mla di salary krdo 3 gunna sada khoon pee lo

  • @kuldeepsidhu2361
    @kuldeepsidhu2361 3 часа назад

    Bijli board ch outsourcing waleya da v kuch soch lao

  • @ShindaJhajj-rm1nw
    @ShindaJhajj-rm1nw 3 часа назад

    CM Bhagwant singh ji jindabad ❤

  • @nanaksingh3943
    @nanaksingh3943 3 часа назад

    ਪੰਜਾਬ ਪੁਲਸ ਭਰਤੀ 2023 ਨੂੰ ਵੀ ਜੋਇਨਿੰਗ ਦਿਓ ਜੀ

  • @Dashingz-h8b
    @Dashingz-h8b 3 часа назад

    Respected Chief Minister Sir , please give us a holiday of the subject hindi half yearly exam held on 1 oct , 2024 because hindi is an easy language but studying hindi literature and grammar in just a half day is impossible and it would be like a burden on students to study it in a half day. Please kindly grant us a holiday for one day and I hope you have understood our problem. Your faithful kamalheer Singh Mann. Class -10th

  • @tractortochan9331
    @tractortochan9331 5 часов назад

    ਭਗਵੰਤ ਮਾਨ ਸਾਬ ਜੀ 15ਸਾਲ ਬਾਦ ਰਿਟਾਇਰਮੇਂਟ ਵਾਲਾ ਕਾਨੂੰਨ ਪਾਸ ਕਰ ਦੋ ਫਿਰ e mil ਸਕਦੀ ਹਰੇਕ ਨੂੰ ਨੌਕਰੀ

  • @tractortochan9331
    @tractortochan9331 7 часов назад

    ਭਗਵੰਤ ਮਾਨ ਸਾਬ ਜੀ 15ਸਾਲ ਬਾਦ ਰਿਟਾਇਰਮੇਂਟ ਵਾਲਾ ਕਾਨੂੰਨ ਪਾਸ ਕਰ ਦੋ ਫਿਰ e mil ਸਕਦੀ ਹਰੇਕ ਨੂੰ ਨੌਕਰੀ

  • @tractortochan9331
    @tractortochan9331 7 часов назад

    ਭਗਵੰਤ ਮਾਨ ਸਾਬ ਜੀ 15ਸਾਲ ਬਾਦ ਰਿਟਾਇਰਮੇਂਟ ਵਾਲਾ ਕਾਨੂੰਨ ਪਾਸ ਕਰ ਦੋ ਫਿਰ e mil ਸਕਦੀ ਹਰੇਕ ਨੂੰ ਨੌਕਰੀ ।।।

  • @tractortochan9331
    @tractortochan9331 7 часов назад

    ਭਗਵੰਤ ਮਾਨ ਸਾਬ ਜੀ 15ਸਾਲ ਬਾਦ ਰਿਟਾਇਰਮੇਂਟ ਵਾਲਾ law ਲਾਗੋ ਕਰ ਦੋ ਫਿਰ e mil ਸਕਦੀ ਹਰੇਕ ਨੂੰ ਨੌਕਰੀ ।।।

  • @harindergill100237
    @harindergill100237 11 часов назад

    Maan sahan shaheed families layi 1 crore wali ad chare passe layi pyi a, shaheeda de naam te politics kyu ???

  • @user-no9os4jf5d
    @user-no9os4jf5d 11 часов назад

    Main Garib Banda menu 18000 bil a Gaya

  • @KARAMJITSINGH-y9j
    @KARAMJITSINGH-y9j 12 часов назад

    BEST CM ❤

  • @user-qq5hn7zw6o
    @user-qq5hn7zw6o 12 часов назад

    1746 constable nu joining dedo sir 🙏🙏🙏🙏🙏🙏🙏🙏

  • @jatinkhurana5172
    @jatinkhurana5172 15 часов назад

    Sat Sri akal Sir ji . Please sir panchayat election karvao ji . villages di halat bohat kharab hoi pai aa. Sri Guru Gobind Singh Ji di Charan sho darti villege rupana sri muktsar sahib . Not any work in 5 years.

  • @jitsingh8827
    @jitsingh8827 15 часов назад

    ਲੋਕਾਂ ਨੂੰ ਪਤਾ ਪੰਜਾਬੀਆਂ ਤੋਂ ਪੈਸਾ ਇਕੱਠਾ ਕਰ ਕੇ ਹਰਿਆਣਾ ਚੋਣਾਂ ਵਿੱਚ ਲੱਗਣਾ ਹੁਣ ਲੋਕ ਚੁਟਕਲੇ ਨਹੀਂ ਸੁਣਦੇ

  • @bagheebadshah646
    @bagheebadshah646 18 часов назад

    Jatt pura kaim aa 🎉

  • @ArunKumar-ub9oo
    @ArunKumar-ub9oo 23 часа назад

    Yaar main na kal MC kharar nu gallaan kad reha si te bdi badooyaama de reha si, tusi marjo, narak jayooge, ye wo. Vire meri badi kute khaani hoyi kal, meri night duty vich taviat khraab ho gyi, te mere bda gusa aaya, Tusi jehde 9 number te 8 number dono shivalik diyaan sadkaan bund kartiyaa, meri taan tusi rail banati, I have to take care of everyone in the family to pass these roads, Main night shift kraan ke tuhade kum dekhaan. Aa Vinay mahajan kol main 50 vaar milke aaya, e pta nhi ki chiz bthayi hai tusi kursi par, koi gal thale nhi lagan dinda, koi kum hunda nhi. Saare MC de bunde made nhi main kai nu janda, Main hun tuhanu dasda, Ik baar saadi gali daa sewerage khraab, Othe MC de line saaf karn waale bade mehnti bunde aaye, manu kehnda bai tu khad main tere saamne kum karke dayoo, main khad geya, bunda dhun da si vire, oh gatar di line vich nunge Pair paake khad geya te oh automatic motor naal line kholi, jehdi kharar vich koi pyo da put nhi khol sakda si. Punjabi bunda kisi pind da hi si, manu kehnda vire pani leya, main pani le ke aaya 3 bottle, 2 main dujeyaa nu detiyaa, 1 usnu, oh botal nu phele muh laa ke pin lga pher ruk gya, manu ishare naal puchan lga si, main tad pehle hi bolyaa, vire tu pile e bottle tu rakhli, te main socha das bhleyaa mansa, tu mere waaste gatar vich khda si, tanu botal di payi hai. Hun aa lobad lelo, Vinay Ji, Gurpreet Ji, Gurvinder Ji, Amit Ji of batch 2019, Great guys man great guys. Meri gali di Kothi de plot te saareyaa de baar baar kehn te ki e flat bna rhe hai, saada jinaa hraam ho jaana, parking piche sir paatange, e tije din not allowed not allowed bolde bolde, aj othe 15-20 jawak khelde alag alag flat vich, ede baimaan hai, Char baar taan main apne builder nu ihnaa kol fdaayaa hai, har baar pase leke chad dinde, aj tak bunde daa naam bolda, e aap kehnde ne Khane ne colony kati hai, par kagjaan vich bunda hai nhi, yaa kagaj chalde nhi. RTI mang lo, kehde e jankari saaja karni allowed nhi, daso, RTI hi fail karti. Tuhada beda garak hona eda deya da. Meri gali thik kardo, tuhada main jaloos kado, edi files and complaints payiyaa meri almaari vich, jutiyaan ghsa ghsa ke hun tuhada dhid nhi bhreya, galiyaan hi pattiyaa, hun juti pendi hi ni othe, slip kardi, nuge pair, Tusi daan peti waal gulla laalo main chunda paan nu tyaar haan. @GurpreetKaur @CM wife, First lady of Punjab, Didi, dismiss kardi ihnanu jehde list vich upar ne, e kisi te koi raham nhi karde jad usda nuksaan karde, tu vi naa kri.

  • @SinghJagga-ut5nj
    @SinghJagga-ut5nj День назад

    ਸਿਰੇ ਦਾ ਦੁਗਲਾ ਖੱਚ ਬੰਦਾ ਹੈ ਭਗਵੰਤ ਸ਼ਰਾਬੀ ਕਬਾਬੀ ਭਜਾਉ ਪੰਜਾਬ ਬਚਾਓ

  • @AvtarSingh-gs1si
    @AvtarSingh-gs1si День назад

    ਆਹ ਵੀਡੀਓ ਦੇਖੋ ਵਿਰੋਧੀਓ ਬਦਨਾਮ ਕਰ ਦੇ ਰਹਿੰਦੇ ਹੋ

  • @AvtarSingh-gs1si
    @AvtarSingh-gs1si День назад

    ਲੁਧਿਆਣਾ ਬਸ ਸਟੈਂਡ ੳਤੇ ਪਿਸ਼ਾਬ ਕਰਨ ਦੇ ਪੈਸੇ ਮੰਗਦੇ ਆ ਪੰਜ ਰੁਪਏ ਲੈਦੇ ਆ ਕੀ ਪਿਸ਼ਾਬ ਕਰਨਾ ਗੈਰ ਕਾਨੂੰਨੀ ਆ ਤੁਰੰਤ ਬੰਦ ਕਰਿਆ ਜਾਵੇ